ਓ ਮੇਰੇ ਅਧੂਰੇ ਗੀਤਾਂ ਨੂੰ,
ਹਾਏ ਨੀ ਪਹਿਚਾਣ ਦੇਂਦੀ ਤੂੰ,
ਹੋ ਮੈ ਮਸੀਹਾ ਤੇਰੇ ਪਿੰਡ ਦਾ ਨੀ,
ਮੈ ਆਸ਼ਕ ਤੇਰੇ ਪਿੰਡ ਦਾ ਨੀ,
ਮੈ ਗੁਮਨਾਮ ਹਾ ਤੇਰੇ ਪਿੰਡ ਦਾ ਨੀ,
ਮੇਨੂ ਨਾਮ ਦੇਂਦੀ ਤੂੰ |
Oh Mere Adhure Gitaan Nu,
Hae Ni Pahichana Dendi Tu,
Ho Main Masiha Tere Piḍa Da Ni,
Main Asaka Tere Piḍa Da Ni,
Main Gumnaama Ha Tere Piḍa Da Ni,
Mainu Nama Dendi Tu.
Commentaires